19 ਸਾਲਾਂ ਪੰਜਾਬਣ ਵਿਹਾਉਤਾ ਨਾਲ London 'ਚ ਹੋ ਗਿਆ ਵੱਡਾ ਕਾਂਡ, ਪਿੱਛਲੇ ਸਾਲ ਹੀ ਗਈ ਸੀ UK |OneIndia Punjabi

2023-10-31 1

ਲੰਡਨ ਤੋਂ ਦਿਲ ਨੂੰ ਝਿੰਜੋੜ ਕੇ ਰੱਖ ਦੇਣ ਵਾਲੀ ਖ਼ਬਰ ਸਾਹਮਣੀ ਆਈ ਹੈ | 19 ਸਾਲਾਂ ਪੰਜਾਬਣ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ | ਦੱਸਦਈਏ ਕਿ ਮ੍ਰਿਤਕਾ ਕਾਦੀਆਂ ਦੇ ਨੇੜਲੇ ਪਿੰਡ ਜੋਗੀ ਚੀਮਾ ਦੀ ਰਹਿਣ ਵਾਲੀ ਸੀ | ਜਿਸਦੀ ਪਛਾਣ ਮਹਿਕ ਸ਼ਰਮਾ ਵਜੋਂ ਹੋਈ ਹੈ | ਦਰਅਸਲ ਮਹਿਕ ਸ਼ਰਮਾ ਲੰਡਨ 'ਚ ਕਰੋਇਡੋਨ 'ਚ ਰਹਿ ਰਹੀ ਸੀ, ਜਿੱਥੇ ਕਿਹਾ ਜਾ ਰਿਹਾ ਹੈ ਕਿ ਉਸਦੇ ਪਤੀ ਸਾਹਿਲ ਸ਼ਰਮਾ ਵਲੋਂ ਹੀ ਉਸਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਪਰ ਅਜੇ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ |
.
A big incident happened in London with a 19-year-old Punjabi woman, she had gone to UK only last year.
.
.
.
#London #gurdaspurnews #punjabnews